Quantcast
Channel: Punjabi
Viewing all articles
Browse latest Browse all 201

Where is your father?

$
0
0

ਜਨਮ ਤੋਂ ਮੌਤ ਤੱਕ ਮਨੁੱਖ ਨੂੰ ਅਨੇਕਾਂ ਦੁੱਖ-ਤਕਲੀਫ਼ਾਂ ਦਾ ਸਾਹਮਣਾ ਕਰਣਾ ਪੈਂਦਾ ਹੈ। ਹਰ ਸਮੇਂ, ਹਾਲਤ, ਉਮਰ ਅਤੇ ਮੌਕੇ ਤੇ ਮੂੰਹ ਵਿਚੋਂ ਇੱਕ ਹੀ ਆਵਾਜ਼ ਨਿੱਕਲਦੀ ਹੈ———

ਬੱਚਾ ਰੋਦਾਂ ਹੈ—–ਮਾਂ

ਜਵਾਨ ਕਹਿੰਦਾ ਹੈ—–ਮੇਰੀ ਮਾਂ

ਬੁੱਢਾ-ਬੁੱਢੀ ਆਖਦੇ ਹਨ——ਹਾਏ ਮਾਂ

ਬਾਪੂ ਕਿਸੇ ਦੇ ਵੀ ਮੂੰਹ ਵਿਚੋਂ ਨਹੀਂ ਨਿਕਲਦਾ

Father is a lost entity in this universe. Do try to trace him ?


Viewing all articles
Browse latest Browse all 201